Past Perfect Tense: Affirmative, Negative & Interrogative ...
www.englishgrammar4u.com › past-perfect-tenseSep 11, 2020 · Past Perfect Tense: Affirmative, Negative & Interrogative Sentences ਪੰਜਾਬੀ ਵਿੱਚ ਪਹਿਚਾਣ - "Past Perfect Tense" ਦੀ ਪੰਜਾਬੀ ਵਿੱਚ ਪਹਿਚਾਣ ਇਹ ਹੈ ਕਿ "Sentence" ਦੇ ਅਖੀਰ ਵਿੱਚ ਚੁੱਕਾ ਸੀ, ਚੁੱਕੇ ਸਨ, ਚੁੱਕੀ ਸੀ, ਚੁੱਕੀਆਂ ਸਨ ਅਤੇ "Past Indefinite" ਦੇ ਰੂਪ "ਆ, ਏ, ਈ, ਈਆਂ" ਦੇ ਮਗਰ "ਸੀ, ਸਨ" ਭਾਵ ਆ ਸੀ, ਏ ਸਨ, ਈ ਸੀ, ਈਆਂ ਸਨ ਆਦਿ ਲੱਗਿਆ ਹੁੰਦਾ ਹੈ।